Fundamentals of Digital Photography - Online Crash Course cover

Fundamentals of Digital Photography - Online Crash Course

Instructor: Jassi Oberai

Language: Punjabi

₹1500.00 excluding 18% GST

Available on website | android

ਮਸ਼ਹੂਰ ਫੋਟੋਗ੍ਰਾਫਰ ਜੱਸੀ ਓਬਰਾਏ ਫੋਟੋਗ੍ਰਾਫੀ ਦੀਆਂ ਬੁਨਿਆਦੀ ਗੱਲਾਂ ਦਸਦੇ ਹਨ, ਖਾਸ ਕਰਕੇ ਫ਼ੋਟੋਗ੍ਰਾਫ਼ੀ ਦੀਆਂ ਮੂਲ ਅਤੇ ਬੁਨਿਆਦੀ ਗੱਲਾਂ ਵਿੱਚ ਅੰਤਰ ਦੱਸਣ ਤੇ ਜੋਰ ਪਾਉਂਦੇ ਹਨ। ਮੂਲ ਗੱਲਾਂ ਵਿੱਚ shutter speed, aperture, ਅਤੇ ISO ਬਾਰੇ ਦੱਸਿਆ ਜਾਂਦਾ ਹੈ, ਹੋਰ ਚੀਜ਼ਾਂ ਦੇ ਇਲਾਵਾ, ਫੋਟੋਗ੍ਰਾਫੀ ਦੀਆਂ ਬੁਨਿਆਦੀ ਗੱਲਾਂ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਮੂਲ ਚੀਜ਼ਾਂ ਦੀ ਵਰਤੋਂ ਕਰਕੇ ਵਧੀਆ ਤਸਵੀਰਾਂ ਕਿਵੇਂ ਬਣਾਈਆਂ ਜਾਣ। ਜੱਸੀ ਓਬਰਾਏ ‘ਫੋਟੋਗ੍ਰਾਫਰ’ ਸ਼ਬਦ ਦੀ ਪਰਿਭਾਸ਼ਾ ਦੱਸਦੇ ਹੋਏ ਸ਼ੁਰੂ ਕਰਦੇ ਹਨ, ਅਤੇ ਬਾਅਦ ਵਿੱਚ 10 ਆਮ ਸੁਣੀਆਂ-ਸੁਣਾਈਆਂ ਜਾਣ ਵਾਲੀਆਂ ਗੱਲਾਂ ਤੇ ਭੁਲੇਖੇ ਦੂਰ ਕਰਦੇ ਹਨ। ਇਸ ਤੋਂ ਇਲਾਵਾ, ਉਹ ਕੁਝ ਜਰੂਰੀ ਚੀਜ਼ਾਂ ਸਮਝਾਉਂਦੇ ਹਨ ਜਿਨ੍ਹਾਂ ਵਿੱਚ focal length, field of view, depth of field, F stops, ਅਤੇ composition ਦੀਆਂ ਬੁਨਿਆਦੀ ਗੱਲਾਂ ਸ਼ਾਮਿਲ ਹਨ।

ਅਸ਼ੋਕ ਦਿਲਵਾਲੀ ਨੇ ਸ਼ਾਨਦਾਰ ਹਿਮਾਲਿਆ ਦੀ ਫ਼ੋਟੋਗ੍ਰਾਫ਼ੀ ਕਰਨ ‘ਚ ਆਪਣੀ ਜਿੰਦਗੀ ਸਮਰਪਿਤ ਕਰ ਦਿੱਤੀ ਹੈ। ਉਹਨਾਂ ਨੇ ਆਪਣਾ ਇਹ ਯਾਦਗਾਰ ਸਫ਼ਰ 1952 ਵਿੱਚ ਇੱਕ ਸਾਧਾਰਣ, ਬਲੈਕ ਐਂਡ ਵਾਈਟ ਫਿਲਮ ਕੈਮਰੇ ਨਾਲ ਸ਼ੁਰੂ ਕੀਤਾ, ਤੇ ਅੱਜ ਵੀ ਇਹ ਸਫ਼ਰ ਅੱਜ-ਕੱਲ ਦੇ ਨਵੇਂ ਮਾਡਰਨ ਕੈਮਰਿਆਂ ਨਾਲ ਜਾਰੀ ਹੈ। ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਪ੍ਰੇਰਨਾ ਦੇਣ ਵਾਲੀਆਂ ਘੈਂਟ ਤਸਵੀਰਾਂ ਖਿੱਚੀਆਂ, ਇਸੇ ਲਈ ਉਹ ਵਧੀਆ ਦ੍ਰਿਸ਼ਾਂ ਵਾਲੀ ਫ਼ੋਟੋਗ੍ਰਾਫ਼ੀ ਕਰਨ ਦੇ ਲਈ ਜਰੂਰੀ ਚੀਜ਼ਾਂ ਸਮਝਾਉਂਦੇ ਹਨ।

 

ਸਿਰਫ ਇੱਕ ਵਾਰ ਖਰੀਦੋ ਅਤੇ ਸਾਰੀ ਉਮਰ ਦੇ ਲਈ ਪਾਓ।

 

Reviews
Other Courses