Lightroom Classic CC Online Tutorial cover

Lightroom Classic CC Online Tutorial

This course worth Rs.1000.00 is made availble FREE to all members for a Limited Period of 60 days.

Instructor: Jassi Oberai

Language: Punjabi

Validity Period: 60 days

Available on website | android

ਡਿਜਿਟਲ ਕੈਮਰਿਆਂ ਨੇ ਫੋਟੋਗ੍ਰਾਫੀ ਦੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਹੈ। ਅਤੇ ਇਸਨੇ ਪੋਸਟ ਪ੍ਰੋਸੈਸਿੰਗ ਵਰਗੀ ਇੱਕ ਜਰੂਰੀ ਲੋੜ ਨੂੰ ਸੰਭਵ ਕਰ ਦਿੱਤਾ ਹੈ। ਇਹ ਬਹੁਤ ਹੀ ਜਰੂਰੀ ਹੈ ਕਿ ਅੱਜ ਦੇ ਫੋਟੋਗ੍ਰਾਫਰਾਂ ਨੂੰ ਇਹਨਾਂ ਨਵੀਆਂ ਕਾਢਾਂ ਬਾਰੇ ਪਤਾ ਹੋਵੇ ਅਤੇ ਇਹ ਸਭ ਨੂੰ ਸ਼ੁਰੂ ਕਰਨ ਦਾ ਸਭ ਤੋਂ ਵਧੀਆ ਜ਼ਰੀਆ ਹੈ Lightroom Classic CC. ਮੰਨੇ-ਪ੍ਰਮੰਨੇ ਫੋਟੋਗ੍ਰਾਫ਼ਰ ਜੱਸੀ ਓਬਰਾਏ ਤੁਹਾਨੂੰ Lightroom ਦੇ ਇੱਕ-ਇੱਕ ਕਰਕੇ ਫਾਇਦੇ ਦੱਸਦੇ ਹਨ ਅਤੇ ਇਸ ਸੌਫਟਵੇਅਰ ਦੀ ਵਰਤੋਂ ਕਰਨ ਬਾਰੇ ਵੀ ਦੱਸਦੇ ਹਨ। ਇਸ ਸੈਸ਼ਨ ਵਿੱਚ ਜਰੂਰੀ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਵੇਂ ਕਿ ਫੋਟੋਆਂ ਇੰਪੋਰਟ ਕਰਨਾ, ਉਹਨਾਂ ਨੂੰ ਸੰਭਾਲਣਾ ਤੇ ਰੇਟਿੰਗ ਦੇਣੀ, ਕੈਟਾਲੌਗ ਬਣਾਉਣੇ, ਅਤੇ ਸਮਾਰਟ ਪ੍ਰਿਵਿਊ ਦੀ ਵਰਤੋਂ ਕਰਨੀ।

ਸਿਰਫ ਇੱਕ ਵਾਰ ਖਰੀਦੋ ਅਤੇ ਸਾਰੀ ਉਮਰ ਦੇ ਲਈ ਪਾਓ।

Reviews
Other Courses