Landscape Photography cover

Landscape Photography

Instructor: Jassi Oberai

Language: Punjabi

Validity Period: Lifetime

₹1000.00 excluding 18% GST

Available on website | android

ਫੋਟੋਗ੍ਰਾਫੀ ਦੀਆਂ ਸ਼ੈਲੀਆਂ ਵਿੱਚੋਂ ਸਭ ਤੋਂ ਸੌਖੀ ਪਰ ਸ਼ਾਇਦ ਹੁਣ ਤੱਕ ਦੀ ਅਜਿਹੀ ਸ਼ੈਲੀ ਜਿਹਦੇ ਵਿੱਚ ਮਾਹਿਰ ਹੋਣਾ ਬਹੁਤ ਔਖਾ ਹੈ, ਉਹ ਹੈ; ਸੁੰਦਰ ਨਜ਼ਾਰਿਆਂ ਦੀ ਫੋਟੋ ਖਿੱਚਣਾ। ਇਹਦੇ ਲਈ ਦੋ ਚੀਜ਼ਾਂ ਦੀ ਸਮਝ ਹੋਣੀ ਚਾਹੀਦੀ ਹੈ, ਇੱਕ ਤਾਂ ਫੋਟੋਗ੍ਰਾਫੀ ਦੀ ਕਲਾ ਹੋਣੀ ਚਾਹੀਦੀ ਹੈ ਅਤੇ ਦੂਜਾ ਕਾਰੀਗਰੀ ਕਰਨੀ ਆਉਣੀ ਚਾਹੀਦੀ ਹੈ। ਇਸ ਲੈਕਚਰ ਵਿੱਚ, ਮੰਨੇ-ਪ੍ਰਮੰਨੇ ਫੋਟੋਗ੍ਰਾਫਰ ਜੱਸੀ ਓਬਰਾਏ ਪੂਰੀ ਡੂੰਘਾਈ ਵਿੱਚ ਜਾਣਕਾਰੀ ਦਿੰਦੇ ਹਨ। ਰੌਸ਼ਨੀ ਦੀ ਮਹੱਤਤਾ ਦੱਸਦੇ ਹੋਏ, ਉਹ ਕਈ ਵੱਖੋ-ਵੱਖਰੀਆਂ ਤਕਨੀਕਾਂ ਬਾਰੇ ਗੱਲ ਕਰਦੇ ਹਨ ਜਿਨ੍ਹਾਂ ਨਾਲ ਕਿ ਇੱਕ ਯਾਦਗਾਰ ਤਸਵੀਰ ਬਣਾਈ ਜਾ ਸਕੇ। ਫ਼ੋਟੋਗ੍ਰਾਫ਼ੀ ਦਾ ਸਮਾਨ ਇਸ ਸ਼ੈਲੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ, ਅਤੇ ਇਸ ਲਈ, ਚੰਗੀ ਤਰ੍ਹਾਂ ਇਸ ਬਾਰੇ ਸਮਝਾਇਆ ਗਿਆ ਹੈ। ਇਸ ਕਲਾਸ ਵਿੱਚ ਵੱਖ-ਵੱਖ ਤਰ੍ਹਾਂ ਦੇ ਨਜ਼ਾਰਿਆਂ ਨੂੰ ਕੈਪਚਰ ਕਰਨ ਲਈ ਕੈਮਰੇ ਦਾ ਸੈਟ-ਅਪ ਕਰਨ ਬਾਰੇ ਵੀ ਦੱਸਿਆ ਗਿਆ ਹੈ।

ਸਿਰਫ ਇੱਕ ਵਾਰ ਖਰੀਦੋ ਅਤੇ ਸਾਰੀ ਉਮਰ ਦੇ ਲਈ ਪਾਓ।

Reviews
Other Courses